Rajasthan SET Punjabi Syllabus 2026 PDF Download

The Rajasthan SET Punjabi Syllabus 2026 has been released by the University of Kota (UOK) for candidates appearing in the Rajasthan State Eligibility Test 2026 for Assistant Professor eligibility.

The syllabus includes important topics from Sahit, Sahit Roop, Sahit Shastri Parampara te Sahit Itihaskari, Punjabi Sufi Kav Dhara te Gurmat Kav Dhara, Punjabi Kissa, Vir Kav te Jangnama Kav Dhara, Punjabi Vartak, Aadhunik Punjabi Kavita, Aadhunik Punjabi Galap, Punjabi Natak te Ikangi, Lokdhar te Punjabi Lokdhar te Sabhiachar te Punjabi Sabhiachar, Bhasha te Punjabi Bhasha Vigyan te Gurmukhi Lipi. Candidates should study the subject-wise topics to prepare for the examination. The complete syllabus is available in PDF format for download.

Rajasthan SET Punjabi Syllabus 2026 Overview

SubjectDetails
Exam NameRajasthan SET Examination 2026
Conducting BodyUniversity of Kota (UOK)
SubjectPunjabi (ਪੰਜਾਬੀ)
Subject Code101032
Total Questions100
Topics Coveredਸਾਹਿਤ, ਸਾਹਿਤ ਰੂਪ, ਸਾਹਿਤ ਸ਼ਾਸਤਰੀ ਪਰੰਪਰਾ ਤੇ ਸਾਹਿਤ ਇਤਿਹਾਸਕਾਰੀ, ਪੰਜਾਬੀ ਸੂਫੀ ਕਾਵਿ ਧਾਰਾ ਤੇ ਗੁਰਮਤਿ ਕਾਵਿ ਧਾਰਾ, ਪੰਜਾਬੀ ਕਿੱਸਾ, ਬੀਰ ਵਾਰ ਕਾਵਿ ਤੇ ਜੰਗਨਾਮਾ ਕਾਵਿ ਧਾਰਾ, ਪੰਜਾਬੀ ਵਾਰਤਕ, ਆਧੁਨਿਕ ਪੰਜਾਬੀ ਕਵਿਤਾ, ਆਧੁਨਿਕ ਪੰਜਾਬੀ ਗਲਪ, ਪੰਜਾਬੀ ਨਾਟਕ ਤੇ ਇਕਾਂਗੀ, ਲੋਕਧਾਰਾ ਤੇ ਪੰਜਾਬੀ ਲੋਕਧਾਰਾ ਅਤੇ ਸਭਿਆਚਾਰ, ਭਾਸ਼ਾ ਤੇ ਪੰਜਾਬੀ ਭਾਸ਼ਾ ਵਿਗਿਆਨ ਤੇ ਗੁਰਮੁਖੀ ਲਿਪੀ
Total Marks200
Syllabus StatusReleased
Download LinkClick Here
Official Websitewww.uok.ac.in

Rajasthan SET Punjabi Syllabus 2026 PDF Download – Direct Link

Candidates can download the Rajasthan SET Punjabi syllabus PDF from the direct link given below.

Rajasthan SET Punjabi Syllabus 2026 – Topic Wise

The Rajasthan SET Punjabi Syllabus 2026 has been issued by the University of Kota (UOK). The syllabus covers all major areas of Punjabi literature and language. Below is the subject-wise syllabus presented topic-wise.

Unit – I: ਸਾਹਿਤ, ਸਾਹਿਤ ਰੂਪ, ਸਾਹਿਤ ਸ਼ਾਸਤਰੀ ਪਰੰਪਰਾ ਅਤੇ ਸਾਹਿਤ ਇਤਿਹਾਸਕਾਰੀ (Literature, Literary Forms, Literary Critical Tradition and Literary Historiography)

  • ਸਾਹਿਤ : ਪਰਿਭਾਸ਼ਾ, ਸਰੂਪ ਤੇ ਤੱਤ (Literature: definition, form and elements)
  • ਸਾਹਿਤ ਦਾ ਹੋਰ ਅਨੁਸ਼ਾਸਨਾਂ ਨਾਲ ਸਬੰਧ (ਭਾਸ਼ਾ, ਸਮਾਜ, ਇਤਿਹਾਸ, ਮਨੋਵਿਗਿਆਨ, ਸਭਿਆਚਾਰ, ਧਰਮ, ਦਰਸ਼ਨ ਅਤੇ ਰਾਜਨੀਤੀ) [Relationship of literature with other disciplines (language, society, history, psychology, culture, religion, philosophy and politics)]
  • ਸਾਹਿਤ ਪਰਗਟਾਅ ਦੀਆਂ ਵਿਧੀਆਂ : ਗੀਤਕ, ਬਿਰਤਾਂਤਕ ਅਤੇ ਨਾਟਕੀ (Modes of literary expression: lyric, narrative and dramatic)
  • ਸਾਹਿਤ, ਸਾਹਿਤ ਵਿਗਿਆਨ ਅਤੇ ਸਾਹਿਤ ਇਤਿਹਾਸ ਦਾ ਅੰਤਰ-ਨਿਖੇਤ (Interrelation of literature, literary science and literary history)
  • ਸਾਹਿਤ ਦੇ ਰੂਪ (Literary forms)
  • ਮੱਧਕਾਲੀ ਰੂਪ : ਸ਼ਬਦ, ਸਲੋਕ, ਕਾਫ਼ੀ, ਬਾਰਾਮਾਹ, ਸੀਹਰਫ਼ੀ, ਕਿੱਸਾ, ਵਾਰ, ਜੰਗਨਾਮਾ, ਜਨਮਸਾਖੀ, ਟੀਕਾ ਅਤੇ ਪਰਚੀਆਂ (Medieval forms: Shabad, Salok, Kafi, Baramah, Siharfi, Qissa, Vaar, Jangnama, Janamsakhi, Teeka and Archian)
  • ਆਧੁਨਿਕ ਰੂਪ : ਗੀਤ, ਨਜ਼ਮ, ਗਜ਼ਲ, ਰੁਬਾਈ, ਹਾਇਕੂ, ਨਾਵਲ, ਨਿੱਕੀ ਕਹਾਣੀ, ਨਾਟਕ ਅਤੇ ਇਕਾਂਗੀ, ਨਿਬੰਧ, ਸਫਰਨਾਮਾ, ਡਾਇਰੀ, ਜੀਵਨੀ, ਸਵੈ-ਜੀਵਨੀ ਅਤੇ ਰੇਖਾ ਚਿੱਤਰ (Modern forms: Geet, Nazm, Ghazal, Rubai, Haiku, Novel, Short story, Drama and One-act play, Essay, Travelogue, Diary, Biography, Autobiography and Sketch)
  • ਯੂਨਾਨੀ ਕਾਵਿ ਸ਼ਾਸਤਰ : ਸੁਕਰਾਤ, ਪਲੈਟੋ, ਅਰਸਤੂ, ਲੋਨਜਾਈਨਸ (Greek poetics: Socrates, Plato, Aristotle, Longinus)
  • ਭਾਰਤੀ ਕਾਵਿ ਸ਼ਾਸਤਰ (Indian poetics)
  • ਕਾਵਿ ਦੇ ਭੇਦ : ਸ਼ਬਦ ਅਤੇ ਅਰਥ (Types of poetry: word and meaning)
  • ਰਸ ਸੰਪ੍ਰਦਾਇ, ਧੁਨੀ ਸੰਪ੍ਰਦਾਇ, ਅਲੰਕਾਰ ਸੰਪ੍ਰਦਾਇ, ਵਕ੍ਰੋਕਤੀ ਸੰਪ੍ਰਦਾਇ, ਰੀਤੀ ਸੰਪ੍ਰਦਾਇ, ਔਚਿਤ੍ਯ ਸੰਪ੍ਰਦਾਇ (Rasa Sampradaya, Dhvani Sampradaya, Alankara Sampradaya, Vakrokti Sampradaya, Riti Sampradaya, Auchitya Sampradaya)
  • ਪੱਛਮੀ ਸਾਹਿਤ ਚਿੰਤਨ : ਰੂਪਵਾਦ, ਮਾਰਕਸਵਾਦ, ਸੰਰਚਨਾਵਾਦ, ਮਨੋਵਿਗਿਆਨ, ਚਿੰਨ੍ਹ ਵਿਗਿਆਨ, ਵਿਖੰਡਨ ਸਾਹਿਤ ਸਿਧਾਂਤ, ਨਾਰੀ ਚਿੰਤਨ, ਦਲਿਤ ਚਿੰਤਨ ਅਤੇ ਉੱਤਰ ਆਧੁਨਿਕ ਸਾਹਿਤ ਸਿਧਾਂਤ (Western literary criticism: Formalism, Marxism, Structuralism, Psychology, Semiotics, Deconstruction, Feminist criticism, Dalit criticism and Postmodern literary theory)
  • ਪੰਜਾਬੀ ਸਾਹਿਤ ਚਿੰਤਕ : ਸੰਤ ਸਿੰਘ ਸੇਖੋਂ, ਕਿਸ਼ਨ ਸਿੰਘ, ਹਰਿਭਜਨ ਸਿੰਘ, ਨਜ਼ਮ ਹੁਸੈਨ ਸੈਯਦ, ਤਰਲੋਕ ਸਿੰਘ ਕੰਵਰ ਅਤੇ ਹਰਿਭਜਨ ਸਿੰਘ ਭਾਟੀਆ (Punjabi literary critics: Sant Singh Sekhon, Kishan Singh, Haribhajan Singh, Nazam Hussain Syed, Tarlok Singh Kanwar and Haribhajan Singh Bhatia)
  • ਸਾਹਿਤ ਦੀ ਇਤਿਹਾਸਕਾਰੀ : ਸੰਕਲਪ ਅਤੇ ਸਰੂਪ (Literary historiography: concept and form)
  • ਸਾਹਿਤ ਇਤਿਹਾਸ ਅਤੇ ਸਾਹਿਤ ਸਮੀਖਿਆ : ਅੰਤਰ ਨਿਖੇਤ (Literary history and literary criticism: interrelation)
  • ਸਾਹਿਤ ਇਤਿਹਾਸ ਅਤੇ ਇਤਿਹਾਸ ਸ਼ਾਸਤਰ ਦਾ ਅੰਤਰ ਨਿਖੇਤ (Interrelation of literary history and historiography)
  • ਸਾਹਿਤ ਇਤਿਹਾਸਕਾਰੀ ਦੌਰਾਨ ਸਾਹਿਤਕ ਤੱਥਾਂ ਦੇ ਨਿਰਣੈ ਦੀਆਂ ਸਮੱਸਿਆਵਾਂ (Problems of determining literary facts during literary historiography)
  • ਸੰਯੁਕਤ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ : ਕਾਲ ਵੰਡ ਅਤੇ ਵਰਗੀਕਰਨ ਦੀਆਂ ਸਮੱਸਿਆਵਾਂ (Historiography of united Punjabi literature: problems of period division and classification)
  • ਪੰਜਾਬੀ ਸਾਹਿਤ ਇਤਿਹਾਸ ਲਿਖਤਾਂ ਦਾ ਮੈਟਾ ਅਧਿਐਨ (Meta-study of Punjabi literary history writings)

Unit – II: ਪੰਜਾਬੀ ਸੂਫੀ ਕਾਵਿ ਧਾਰਾ ਅਤੇ ਗੁਰਮਤਿ ਕਾਵਿ ਧਾਰਾ (Punjabi Sufi Poetry Tradition and Gurmat Poetry Tradition)

  • ਪੰਜਾਬੀ ਸੂਫੀ ਕਾਵਿ ਧਾਰਾ : ਆਰੰਭ, ਵਿਕਾਸ ਪੜਾਅ ਤੇ ਵਿਸ਼ੇਸ਼ਤਾਵਾਂ (Punjabi Sufi poetry tradition: origin, stages of development and characteristics)
  • ਪ੍ਰਮੁੱਖ ਪੰਜਾਬੀ ਸੂਫੀ ਕਵੀ : ਬਾਬਾ ਫਰੀਦ, ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ, ਸੁਲਤਾਨ ਬਾਹੂ ਅਤੇ ਵਾਰਿਸ ਸ਼ਾਹ (Prominent Punjabi Sufi poets: Baba Farid, Shah Hussain, Bulleh Shah, Sultan Bahu and Waris Shah)
  • ਪੰਜਾਬੀ ਸੂਫੀ ਕਾਵਿ ਸੰਬੰਧੀ ਪ੍ਰਾਪਤ ਆਲੋਚਨਾ ਦਾ ਮੈਟਾ ਅਧਿਐਨ (Meta-study of available criticism on Punjabi Sufi poetry)
  • ਗੁਰਮਤਿ ਕਾਵਿ ਧਾਰਾ : ਆਰੰਭ, ਵਿਕਾਸ ਪੜਾਅ ਤੇ ਵਿਸ਼ੇਸ਼ਤਾਵਾਂ (Gurmat poetry tradition: origin, stages of development and characteristics)
  • ਸ੍ਰੀ ਗੁਰੂ ਗ੍ਰੰਥ ਸਾਹਿਬ : ਸੰਪਾਦਨ-ਕਲਾ ਅਤੇ ਸਾਹਿਤਕ ਵਿਸ਼ੇਸ਼ਤਾਵਾਂ (Sri Guru Granth Sahib: editing art and literary characteristics)
  • ਪ੍ਰਮੁੱਖ ਗੁਰੂ ਕਵੀ : ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ (Prominent Guru poets: Guru Nanak Dev Ji, Guru Angad Dev Ji, Guru Arjan Dev Ji, Guru Tegh Bahadur Ji and Guru Gobind Singh Ji)
  • ਪ੍ਰਮੁੱਖ ਭਗਤ ਕਵੀ : ਰਵਿਦਾਸ, ਨਾਮਦੇਵ ਅਤੇ ਕਬੀਰ (Prominent Bhagat poets: Ravidas, Namdev and Kabir)
  • ਵਾਰਾਂ ਭਾਈ ਗੁਰਦਾਸ (Vaaran Bhai Gurdas)
  • ਗੁਰਮਤਿ ਕਾਵਿ ਧਾਰਾ ਸੰਬੰਧੀ ਪ੍ਰਾਪਤ ਸਮੀਖਿਆ ਦਾ ਮੈਟਾ ਅਧਿਐਨ (Meta-study of available criticism on Gurmat poetry tradition)

Unit – III: ਪੰਜਾਬੀ ਕਿੱਸਾ ਕਾਵਿ ਧਾਰਾ, ਬੀਰ ਵਾਰ ਕਾਵਿ ਅਤੇ ਜੰਗਨਾਮਾ ਕਾਵਿ ਧਾਰਾ (Punjabi Qissa Poetry Tradition, Bir Vaar Poetry and Jangnama Poetry Tradition)

  • ਪੰਜਾਬੀ ਕਿੱਸਾ ਕਾਵਿ ਧਾਰਾ : ਆਰੰਭ, ਵਿਕਾਸ ਪੜਾਅ ਤੇ ਵਿਸ਼ੇਸ਼ਤਾਵਾਂ (Punjabi Qissa poetry tradition: origin, stages of development and characteristics)
  • ਪ੍ਰਮੁੱਖ ਕਿੱਸਾਕਾਰ : ਦਮੋਦਰ, ਪੀਲੂ, ਵਾਰਿਸ, ਹਾਸ਼ਮ ਤੇ ਕਾਦਰਯਾਰ (Prominent Qissa writers: Damodar, Peelu, Waris, Hasham and Kadaryar)
  • ਪੰਜਾਬੀ ਬੀਰ ਵਾਰ ਕਾਵਿ ਅਤੇ ਜੰਗਨਾਮਾ ਕਾਵਿ ਧਾਰਾ : ਆਰੰਭ, ਵਿਕਾਸ ਪੜਾਅ ਤੇ ਵਿਸ਼ੇਸ਼ਤਾਵਾਂ (Punjabi Bir Vaar poetry and Jangnama poetry tradition: origin, stages of development and characteristics)
  • ਪ੍ਰਮੁੱਖ ਵਾਰਕਾਰ : ਗੁਰੂ ਗੋਬਿੰਦ ਸਿੰਘ, ਨਜਾਬਤ ਅਤੇ ਪੀਰ ਮੁਹੰਮਦ (Prominent Vaar writers: Guru Gobind Singh, Najabat and Peer Muhammad)
  • ਪ੍ਰਮੁੱਖ ਜੰਗਨਾਮਾਕਾਰ : ਸ਼ਾਹ ਮੁਹੰਮਦ, ਮੱਟਕ (Prominent Jangnama writers: Shah Muhammad, Mattak)
  • ਪੰਜਾਬੀ ਕਿੱਸਾ ਕਾਵਿ, ਬੀਰ ਵਾਰ ਕਾਵਿ ਅਤੇ ਜੰਗਨਾਮਾ ਕਾਵਿ ਸੰਬੰਧੀ ਪ੍ਰਾਪਤ ਆਲੋਚਨਾ ਦਾ ਮੈਟਾ ਅਧਿਐਨ (Meta-study of available criticism on Punjabi Qissa poetry, Bir Vaar poetry and Jangnama poetry)

Unit – IV: ਪੰਜਾਬੀ ਵਾਰਤਕ (Punjabi Prose)

  • ਮੱਧਕਾਲੀ ਪੰਜਾਬੀ ਵਾਰਤਕ : ਆਰੰਭ, ਵਿਕਾਸ ਪੜਾਅ ਤੇ ਵਿਸ਼ੇਸ਼ਤਾਵਾਂ (Medieval Punjabi prose: origin, stages of development and characteristics)
  • ਜਨਮਸਾਖੀ ਪਰੰਪਰਾ : ਪੁਰਾਤਨ ਜਨਮਸਾਖੀ, ਆਦਿ ਸਾਖੀਆਂ, ਸ਼ੇਖ਼ੂ ਨਾਥ ਵਾਲੀ ਜਨਮਸਾਖੀ, ਮਿਹਰਬਾਨ ਵਾਲੀ ਜਨਮਸਾਖੀ, ਜਨਮਸਾਖੀ ਭਾਈ ਬਾਲਾ (Janamsakhi tradition: Puratan Janamsakhi, Aadi Sakhiyan, Sheikh Nath wali Janamsakhi, Miharban wali Janamsakhi, Janamsakhi Bhai Bala)
  • ਗਿਆਨ ਰਤਨਾਵਲੀ, ਗੁਰ ਬਿਲਾਸ, ਗੋਸ਼ਟਾ, ਪਰਚੀਆਂ, ਰਹਿਤਨਾਮੇ ਅਤੇ ਟੀਕੇ ਦੇ ਸੰਦਰਭ ਵਿੱਚ (Gyan Ratnavali, Gur Bilas, Goshtha, Archian, Rehatname and Teeka)
  • ਆਧੁਨਿਕ ਪੰਜਾਬੀ ਵਾਰਤਕ : ਆਰੰਭ, ਵਿਕਾਸ ਪੜਾਅ ਤੇ ਵਿਸ਼ੇਸ਼ਤਾਵਾਂ (Modern Punjabi prose: origin, stages of development and characteristics)
  • ਸਮਕਾਲੀ ਪੰਜਾਬੀ ਵਾਰਤਕ ਵਿੱਚ ਨਵੇਂ ਝੁਕਾਅ (New trends in contemporary Punjabi prose)
  • ਪਰਵਾਸੀ ਪੰਜਾਬੀ ਵਾਰਤਕ ਦਾ ਸਰਵੇਖਣ (Survey of diasporic Punjabi prose)
  • ਪਾਕਿਸਤਾਨੀ ਪੰਜਾਬੀ ਵਾਰਤਕ ਦਾ ਸਰਵੇਖਣ (Survey of Pakistani Punjabi prose)
  • ਪ੍ਰਮੁੱਖ ਵਾਰਤਕਕਾਰ : ਭਾਈ ਵੀਰ ਸਿੰਘ, ਪੂਰਨ ਸਿੰਘ, ਸਾਹਿਬ ਸਿੰਘ, ਤੇਜਾ ਸਿੰਘ, ਗੁਰਬਖ਼ਸ਼ ਸਿੰਘ ਪ੍ਰੀਤਲੜੀ, ਬਲਰਾਜ ਸਾਹਨੀ, ਬਲਵੰਤ ਗਾਰਗੀ, ਕੁਲਬੀਰ ਸਿੰਘ ਕਾਂਗ ਅਤੇ ਨਰਿੰਦਰ ਸਿੰਘ ਕਪੂਰ (Prominent prose writers: Bhai Vir Singh, Puran Singh, Sahib Singh, Teja Singh, Gurbakhsh Singh Preetlari, Balraj Sahni, Balwant Gargi, Kulbir Singh Kang and Narinder Singh Kapoor)
  • ਮੱਧਕਾਲੀ ਪੰਜਾਬੀ ਵਾਰਤਕ ਸੰਬੰਧੀ ਪ੍ਰਾਪਤ ਆਲੋਚਨਾ ਦਾ ਮੈਟਾ ਅਧਿਐਨ (Meta-study of available criticism on medieval Punjabi prose)
  • ਆਧੁਨਿਕ ਪੰਜਾਬੀ ਵਾਰਤਕ ਸੰਬੰਧੀ ਪ੍ਰਾਪਤ ਆਲੋਚਨਾ ਦਾ ਮੈਟਾ ਅਧਿਐਨ (Meta-study of available criticism on modern Punjabi prose)

Unit – V: ਆਧੁਨਿਕ ਪੰਜਾਬੀ ਕਵਿਤਾ (Modern Punjabi Poetry)

  • ਆਧੁਨਿਕ ਪੰਜਾਬੀ ਕਵਿਤਾ : ਆਰੰਭ, ਵਿਕਾਸ ਪੜਾਅ ਤੇ ਵਿਸ਼ੇਸ਼ਤਾਵਾਂ (Modern Punjabi poetry: origin, stages of development and characteristics)
  • ਆਧੁਨਿਕ ਪੰਜਾਬੀ ਕਵਿਤਾ ਵਿੱਚ ਪ੍ਰਮੁੱਖ ਰੁਝਾਨ (ਆਦਰਸ਼ਵਾਦੀ, ਯਥਾਰਥਵਾਦੀ, ਪ੍ਰਗਤੀਵਾਦੀ, ਪ੍ਰਯੋਗਸ਼ੀਲ, ਜੁਝਾਰਵਾਦੀ, ਨਾਰੀ-ਦ੍ਰਿਸ਼ਟੀ ਅਤੇ ਦਲਿਤ-ਦ੍ਰਿਸ਼ਟੀ ਦੇ ਸੰਦਰਭ ਵਿੱਚ) [Major trends in modern Punjabi poetry (Idealistic, Realistic, Progressive, Experimental, Revolutionary, Feminist perspective and Dalit perspective)]
  • ਸਮਕਾਲੀ ਪੰਜਾਬੀ ਕਵਿਤਾ ਵਿੱਚ ਨਵੇਂ ਝੁਕਾਅ (New trends in contemporary Punjabi poetry)
  • ਪਰਵਾਸੀ ਪੰਜਾਬੀ ਕਵਿਤਾ ਦਾ ਸਰਵੇਖਣ (Survey of diasporic Punjabi poetry)
  • ਪਾਕਿਸਤਾਨੀ ਪੰਜਾਬੀ ਕਵਿਤਾ ਦਾ ਸਰਵੇਖਣ (Survey of Pakistani Punjabi poetry)
  • ਪ੍ਰਮੁੱਖ ਪੰਜਾਬੀ ਕਵੀ : ਭਾਈ ਵੀਰ ਸਿੰਘ, ਪੂਰਨ ਸਿੰਘ, ਧਨੀ ਰਾਮ ਚਾਤ੍ਰਿਕ, ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਬਾਵਾ ਬਲਵੰਤ, ਹਰਿਭਜਨ ਸਿੰਘ, ਜਸਵੰਤ ਸਿੰਘ ਨੋਕੀ, ਸ਼ਿਵ ਕੁਮਾਰ, ਪਾਸ਼, ਸੁਰਜੀਤ ਪਾਤਰ ਅਤੇ ਜਸਵੰਤ ਦੀਦ (Prominent Punjabi poets: Bhai Vir Singh, Puran Singh, Dhani Ram Chatrik, Mohan Singh, Amrita Pritam, Bawa Balwant, Haribhajan Singh, Jaswant Singh Noki, Shiv Kumar, Pash, Surjit Paatar and Jaswant Deed)
  • ਆਧੁਨਿਕ ਪੰਜਾਬੀ ਕਵਿਤਾ ਸੰਬੰਧੀ ਪ੍ਰਾਪਤ ਆਲੋਚਨਾ ਦਾ ਮੈਟਾ ਅਧਿਐਨ (Meta-study of available criticism on modern Punjabi poetry)

Unit – VI: ਆਧੁਨਿਕ ਪੰਜਾਬੀ ਗਲਪ (Modern Punjabi Fiction)

  • ਪੰਜਾਬੀ ਨਾਵਲ : ਆਰੰਭ, ਵਿਕਾਸ ਪੜਾਅ ਤੇ ਵਿਸ਼ੇਸ਼ਤਾਵਾਂ (Punjabi novel: origin, stages of development and characteristics)
  • ਪੰਜਾਬੀ ਨਾਵਲ ਵਿੱਚ ਪ੍ਰਮੁੱਖ ਰੁਝਾਨ (ਆਦਰਸ਼ਵਾਦੀ, ਯਥਾਰਥਵਾਦੀ, ਪ੍ਰਗਤੀਵਾਦੀ, ਇਤਿਹਾਸਕ, ਮਨੋਵਿਗਿਆਨਕ, ਨਾਰੀ-ਦ੍ਰਿਸ਼ਟੀ ਅਤੇ ਦਲਿਤ ਦ੍ਰਿਸ਼ਟੀ ਦੇ ਸੰਦਰਭ ਵਿੱਚ) [Major trends in Punjabi novel (Idealistic, Realistic, Progressive, Historical, Psychological, Feminist perspective and Dalit perspective)]
  • ਸਮਕਾਲੀ ਪੰਜਾਬੀ ਨਾਵਲ ਵਿੱਚ ਨਵੇਂ ਝੁਕਾਅ (New trends in contemporary Punjabi novel)
  • ਪਰਵਾਸੀ ਪੰਜਾਬੀ ਨਾਵਲ ਦਾ ਸਰਵੇਖਣ (Survey of diasporic Punjabi novel)
  • ਪਾਕਿਸਤਾਨੀ ਪੰਜਾਬੀ ਨਾਵਲ ਦਾ ਸਰਵੇਖਣ (Survey of Pakistani Punjabi novel)
  • ਆਧੁਨਿਕ ਪੰਜਾਬੀ ਕਹਾਣੀ : ਆਰੰਭ, ਵਿਕਾਸ ਪੜਾਅ ਤੇ ਵਿਸ਼ੇਸ਼ਤਾਵਾਂ (Modern Punjabi short story: origin, stages of development and characteristics)
  • ਆਧੁਨਿਕ ਪੰਜਾਬੀ ਕਹਾਣੀ ਵਿੱਚ ਪ੍ਰਮੁੱਖ ਰੁਝਾਨ (ਆਦਰਸ਼ਵਾਦੀ, ਯਥਾਰਥਵਾਦੀ, ਦੇਸ-ਵੰਡ ਨਾਲ ਸਬੰਧਤ, ਪ੍ਰਗਤੀਵਾਦੀ, ਮਨੋਵਿਗਿਆਨਕ, ਨਾਰੀ ਦ੍ਰਿਸ਼ਟੀ ਅਤੇ ਦਲਿਤ ਦ੍ਰਿਸ਼ਟੀ ਦੇ ਸੰਦਰਭ ਵਿੱਚ) [Major trends in modern Punjabi short story (Idealistic, Realistic, Related to Partition, Progressive, Psychological, Feminist perspective and Dalit perspective)]
  • ਸਮਕਾਲੀ ਪੰਜਾਬੀ ਕਹਾਣੀ ਵਿੱਚ ਨਵੇਂ ਝੁਕਾਅ (New trends in contemporary Punjabi short story)
  • ਪਰਵਾਸੀ ਪੰਜਾਬੀ ਕਹਾਣੀ ਦਾ ਸਰਵੇਖਣ (Survey of diasporic Punjabi short story)
  • ਪਾਕਿਸਤਾਨੀ ਪੰਜਾਬੀ ਕਹਾਣੀ ਦਾ ਸਰਵੇਖਣ (Survey of Pakistani Punjabi short story)
  • ਪ੍ਰਮੁੱਖ ਪੰਜਾਬੀ ਕਹਾਣੀਕਾਰ : ਸੁਜਾਨ ਸਿੰਘ, ਕਰਤਾਰ ਸਿੰਘ ਦੁੱਗਲ, ਸੰਤ ਸਿੰਘ ਸੇਖੋਂ, ਕੁਲਵੰਤ ਸਿੰਘ ਵਿਰਕ, ਅਜੀਤ ਕੌਰ, ਪ੍ਰੇਮ ਪ੍ਰਕਾਸ਼, ਵਰਿਆਮ ਸਿੰਘ ਸੰਧੂ ਅਤੇ ਲਾਲ ਸਿੰਘ (Prominent Punjabi short story writers: Sujan Singh, Kartar Singh Duggal, Sant Singh Sekhon, Kulwant Singh Virk, Ajit Kaur, Prem Prakash, Varyam Singh Sandhu and Lal Singh)
  • ਪੰਜਾਬੀ ਨਾਵਲ ਸੰਬੰਧੀ ਪ੍ਰਾਪਤ ਆਲੋਚਨਾ ਦਾ ਮੈਟਾ ਅਧਿਐਨ (Meta-study of available criticism on Punjabi novel)
  • ਆਧੁਨਿਕ ਪੰਜਾਬੀ ਕਹਾਣੀ ਸੰਬੰਧੀ ਪ੍ਰਾਪਤ ਆਲੋਚਨਾ ਦਾ ਮੈਟਾ ਅਧਿਐਨ (Meta-study of available criticism on modern Punjabi short story)

Unit – VII: ਪੰਜਾਬੀ ਨਾਟਕ ਅਤੇ ਇਕਾਂਗੀ (Punjabi Drama and One-act Play)

  • ਪੰਜਾਬੀ ਨਾਟਕ ਅਤੇ ਇਕਾਂਗੀ : ਆਰੰਭ, ਵਿਕਾਸ ਪੜਾਅ ਤੇ ਵਿਸ਼ੇਸ਼ਤਾਵਾਂ (Punjabi drama and one-act play: origin, stages of development and characteristics)
  • ਸਮਕਾਲੀ ਪੰਜਾਬੀ ਨਾਟਕ ਵਿੱਚ ਪ੍ਰਮੁੱਖ ਰੁਝਾਨ (Major trends in contemporary Punjabi drama)
  • ਪਰਵਾਸੀ ਪੰਜਾਬੀ ਨਾਟਕ ਤੇ ਇਕਾਂਗੀ ਦਾ ਸਰਵੇਖਣ (Survey of diasporic Punjabi drama and one-act play)
  • ਪਾਕਿਸਤਾਨੀ ਪੰਜਾਬੀ ਨਾਟਕ ਤੇ ਇਕਾਂਗੀ ਦਾ ਸਰਵੇਖਣ (Survey of Pakistani Punjabi drama and one-act play)
  • ਪ੍ਰਮੁੱਖ ਪੰਜਾਬੀ ਨਾਟਕਕਾਰ ਤੇ ਇਕਾਂਗੀਕਾਰ : ਈਸ਼ਰ ਚੰਦਰ ਨੰਦਾ, ਸੰਤ ਸਿੰਘ ਸੇਖੋਂ, ਹਰਚਰਨ ਸਿੰਘ, ਬਲਵੰਤ ਗਾਰਗੀ, ਸੁਰਜੀਤ ਸਿੰਘ ਸੇਠੀ, ਚਰਨਦਾਸ ਸਿੱਧੂ, ਅਜਮੇਰ ਐਚ. ਐੱਲ. ਖੱਟੜ, ਆਤਮਜੀਤ ਅਤੇ ਸਵਰਾਜਬੀਰ (Prominent Punjabi dramatists and one-act playwrights: Ishwar Chander Nanda, Sant Singh Sekhon, Harcharan Singh, Balwant Gargi, Surjit Singh Sethi, Charan Das Sidhu, Ajmer H.L. Khttr, Atamjit and Swarajbir)
  • ਪੰਜਾਬੀ ਰੰਗਮੰਚ : ਆਰੰਭ, ਵਿਕਾਸ ਪੜਾਅ, ਸਮੱਸਿਆਵਾਂ ਅਤੇ ਭਵਿੱਖ (Punjabi theatre: origin, stages of development, problems and future)
  • ਪੰਜਾਬੀ ਨਾਟਕ ਅਤੇ ਇਕਾਂਗੀ ਸੰਬੰਧੀ ਪ੍ਰਾਪਤ ਆਲੋਚਨਾ ਦਾ ਮੈਟਾ ਅਧਿਐਨ (Meta-study of available criticism on Punjabi drama and one-act play)

Unit – VIII: ਲੋਕਧਾਰਾ ਤੇ ਪੰਜਾਬੀ ਲੋਕਧਾਰਾ ਅਤੇ ਸਭਿਆਚਾਰ ਤੇ ਪੰਜਾਬੀ ਸਭਿਆਚਾਰ (Folkore and Punjabi Folkore and Culture and Punjabi Culture)

  • ਲੋਕਧਾਰਾ : ਪਰਿਭਾਸ਼ਾ, ਪ੍ਰਕਿਰਤੀ ਤੇ ਤੱਤ (Folkore: definition, nature and elements)
  • ਲੋਕਧਾਰਾ, ਆਧੁਨਿਕਤਾ ਅਤੇ ਸੰਚਾਰ ਮਾਧਿਅਮ (Folklore, modernity and media)
  • ਲੋਕ ਸਾਹਿਤ ਅਤੇ ਵਿਸ਼ਿਸ਼ਟ ਸਾਹਿਤ (Folk literature and classical literature)
  • ਲੋਕ ਸਾਹਿਤ : ਸੰਕਲਪ ਅਤੇ ਪ੍ਰਮੁੱਖ ਵੰਨਗੀਆਂ (Folk literature: concept and major genres)
  • ਲੋਕਧਾਰਾ ਦੀਆਂ ਵਿਭਿੰਨ ਪ੍ਰਗਟਾਅ ਵਿਧੀਆਂ (ਲੋਕ ਗੀਤ, ਲੋਕ ਕਥਾ, ਲੋਕ ਵਿਸ਼ਵਾਸ, ਰੀਤੀ ਰਿਵਾਜ਼, ਲੋਕ ਨਾਟਕ, ਲੋਕ ਧਰਮ, ਲੋਕ ਕਲਾਵਾਂ ਅਤੇ ਲੋਕ ਨਾਚ) [Various expressions of folklore (folk songs, folk tales, folk beliefs, rituals, folk drama, folk religion, folk arts and folk dances)]
  • ਵਿਸ਼ਵ ਪ੍ਰਸਿੱਧ ਲੋਕਯਾਨ ਸ਼ਾਸਤਰੀਆਂ ਦਾ ਯੋਗਦਾਨ (ਵਿਲੀਅਮ ਬਾਸਕੌਮ, ਵੀ. ਪ੍ਰੌਪ ਅਤੇ ਐਲਨ ਡੰਡੀਜ਼) [Contribution of world famous folklorists (William Bascom, V. Propp and Alan Dundes)]
  • ਲੋਕਧਾਰਾ ਵਿਗਿਆਨ : ਪਰਿਭਾਸ਼ਾ, ਪ੍ਰਕਿਰਤੀ ਤੇ ਤੱਤ (Folkloristics: definition, nature and elements)
  • ਲੋਕਧਾਰਾ ਵਿਗਿਆਨ ਦੀ ਦ੍ਰਿਸ਼ਟੀ ਤੋਂ ਸਾਹਿਤ ਦਾ ਅਧਿਐਨ (Study of literature from the perspective of folkloristics)
  • ਪੰਜਾਬੀ ਲੋਕਧਾਰਾਈ ਸਾਮੱਗਰੀ ਦੇ ਵਿਭਿੰਨ ਰੂਪ ਅਤੇ ਵਰਗੀਕਰਨ (Various forms and classification of Punjabi folklore material)
  • ਪੰਜਾਬੀ ਲੋਕ ਵਿਸ਼ਵਾਸ, ਲੋਕ ਵਿਹਾਰਾਂ, ਰੀਤਾਂ-ਰਸਮਾਂ ਅਤੇ ਤਿਉਹਾਰ (Punjabi folk beliefs, folk practices, rituals and festivals)
  • ਪੰਜਾਬੀ ਲੋਕ-ਕਲਾਵਾਂ, ਲੋਕ-ਨਾਚ ਅਤੇ ਲੋਕ-ਸੰਗੀਤ (Punjabi folk arts, folk dances and folk music)
  • ਪੰਜਾਬੀ ਲੋਕ ਸਾਹਿਤ ਦਾ ਵਰਗੀਕਰਨ : ਲੋਕ ਗੀਤ, ਲੋਕ ਕਹਾਣੀਆਂ, ਲੋਕ ਨਾਟ (Classification of Punjabi folk literature: folk songs, folk tales, folk drama)
  • ਪੰਜਾਬੀ ਲੋਕ ਖੇਡਾਂ, ਲੋਕ ਗਹਿਣੇ, ਲੋਕ ਪਹਿਰਾਵਾ ਅਤੇ ਲੋਕ ਖੇਡਾਂ (Punjabi folk games, folk ornaments, folk costume and folk sports)
  • ਪੰਜਾਬੀ ਲੋਕਧਾਰਾ ਸੰਗ੍ਰਹਿ, ਸੰਪਾਦਨ ਅਤੇ ਸਮੀਖਿਆ ਦਾ ਇਤਿਹਾਸ (History of Punjabi folklore collection, editing and criticism)
  • ਪੰਜਾਬੀ ਦੇ ਪ੍ਰਸਿੱਧ ਲੋਕਧਾਰਾ ਵਿਗਿਆਨੀਆਂ ਦਾ ਯੋਗਦਾਨ (ਆਰ.ਸੀ. ਟੈਂਪਲ, ਦਵਿੰਦਰ ਸਤਿਆਰਥੀ, ਸ.ਸ. ਵੰਜਾਰਾ ਬੇਦੀ, ਮਹਿੰਦਰ ਸਿੰਘ ਰੰਧਾਵਾ, ਕਰਨੈਲ ਸਿੰਘ ਥਿੰਦ ਅਤੇ ਨਾਹਰ ਸਿੰਘ) [Contribution of famous Punjabi folklorists (R.C. Temple, Devinder Satyarthi, S.S. Wanjara Bedi, Mahendar Singh Randhawa, Karnail Singh Thind and Nahar Singh)]
  • ਪੰਜਾਬੀ ਲੋਕਧਾਰਾ ਅਧਿਐਨ ਸਬੰਧੀ ਪ੍ਰਾਪਤ ਆਲੋਚਨਾ ਦਾ ਮੈਟਾ ਅਧਿਐਨ (Meta-study of available criticism on Punjabi folklore studies)
  • ਸਭਿਆਚਾਰ : ਪਰਿਭਾਸ਼ਾ, ਸਰੂਪ ਤੇ ਤੱਤ (Culture: definition, form and elements)
  • ਸਭਿਆਚਾਰ ਅਤੇ ਸਭਿਅਤਾ ਦਾ ਅੰਤਰ-ਨਿਖੇਤ (Interrelation of culture and civilization)
  • ਸਭਿਆਚਾਰਕ ਰੂਪਾਂਤਰਣ ਪ੍ਰਕ੍ਰਿਆ (Process of cultural transformation)
  • ਸਭਿਆਚਾਰ, ਸਮਾਜ ਅਤੇ ਭਾਸ਼ਾ ਦਾ ਅੰਤਰ-ਸਬੰਧ (Interrelation of culture, society and language)
  • ਸਭਿਆਚਾਰ ਅਧਿਐਨ ਦੀਆਂ ਵਿਭਿੰਨ ਦ੍ਰਿਸ਼ਟੀਆਂ (Various perspectives of cultural studies)
  • ਸਭਿਆਚਾਰ ਦਾ ਭੂਗੋਲ, ਆਰਥਿਕਤਾ, ਧਰਮ ਅਤੇ ਰਾਜਨੀਤੀ ਨਾਲ ਸੰਬੰਧ (Relationship of culture with geography, economy, religion and politics)
  • ਲੋਕਧਾਰਾ ਅਤੇ ਸਭਿਆਚਾਰ ਦਾ ਅੰਤਰ-ਨਿਖੇਤ (Interrelation of folklore and culture)
  • ਸਭਿਆਚਾਰ ਵਿਗਿਆਨ : ਪਰਿਭਾਸ਼ਾ, ਸਰੂਪ ਤੇ ਤੱਤ (Culturology: definition, form and elements)
  • ਵਿਸ਼ਵ ਪ੍ਰਸਿੱਧ ਸਭਿਆਚਾਰ ਸ਼ਾਸਤਰੀਆਂ ਦਾ ਯੋਗਦਾਨ (ਰੇਮੰਡ ਵਿਲੀਅਮਜ਼, ਫਰੇਜ਼ਰ ਅਤੇ ਐਡਵਰਡ ਸਈਦ) [Contribution of world famous culturologists (Raymond Williams, Frazer and Edward Said)]
  • ਪੰਜਾਬ, ਪੰਜਾਬੀ ਅਤੇ ਪੰਜਾਬੀ ਸਭਿਆਚਾਰ (Punjab, Punjabi and Punjabi culture)
  • ਪੰਜਾਬੀ ਸਭਿਆਚਾਰ ਦੇ ਪਛਾਣ ਚਿੰਨ੍ਹ (Identity symbols of Punjabi culture)
  • ਪੰਜਾਬੀ ਸਭਿਆਚਾਰ ਉੱਪਰ ਭਾਰਤੀ ਤੇ ਸਾਮੀ ਸਭਿਆਚਾਰ ਦਾ ਪ੍ਰਭਾਵ (Influence of Indian and Semitic culture on Punjabi culture)
  • ਪੰਜਾਬੀ ਸਭਿਆਚਾਰ ਦਾ ਕੌਮੀ ਪ੍ਰਸੰਗ (National context of Punjabi culture)
  • ਪੰਜਾਬੀ ਸਭਿਆਚਾਰ, ਸਿਆਸਤ ਅਤੇ ਸੰਪ੍ਰਦਾਇਕਤਾ (Punjabi culture, politics and communalism)
  • ਪੰਜਾਬੀ ਸਭਿਆਚਾਰ ਅਤੇ ਸਾਕਚਾਰੀ ਪ੍ਰਬੰਧ (Punjabi culture and literacy system)
  • ਵਿਸ਼ਵੀਕਰਨ ਦੇ ਦੌਰ ਵਿੱਚ ਪੰਜਾਬੀ ਸਭਿਆਚਾਰ ਸਨਮੁਖ ਚੁਣੌਤੀਆਂ (Challenges before Punjabi culture in the era of globalization)
  • ਪ੍ਰਸਿੱਧ ਪੰਜਾਬੀ ਸਭਿਆਚਾਰ ਸ਼ਾਸਤਰੀਆਂ ਦਾ ਯੋਗਦਾਨ (ਟੀ.ਆਰ. ਵਿਨੋਦ, ਗੁਰਬਖ਼ਸ਼ ਸਿੰਘ ਫ਼ਰੈਕ ਅਤੇ ਜਸਵਿੰਦਰ ਸਿੰਘ) [Contribution of famous Punjabi culturologists (T.R. Vinod, Gurbakhsh Singh Fraik and Jasvinder Singh)]
  • ਪੰਜਾਬੀ ਸਭਿਆਚਾਰ ਅਧਿਐਨ ਸਬੰਧੀ ਪ੍ਰਾਪਤ ਆਲੋਚਨਾ ਦਾ ਮੈਟਾ ਅਧਿਐਨ (Meta-study of available criticism on Punjabi culture studies)

Unit – IX: ਭਾਸ਼ਾ, ਭਾਸ਼ਾ ਵਿਗਿਆਨ, ਪੰਜਾਬੀ ਭਾਸ਼ਾ ਵਿਗਿਆਨ ਅਤੇ ਗੁਰਮੁਖੀ ਲਿਪੀ (Language, Linguistics, Punjabi Linguistics and Gurmukhi Script)

  • ਭਾਸ਼ਾ : ਪਰਿਭਾਸ਼ਾ, ਸਰੂਪ ਤੇ ਵਿਸ਼ੇਸ਼ਤਾਵਾਂ (Language: definition, form and characteristics)
  • ਭਾਸ਼ਾ, ਸਮਾਜ, ਸਭਿਆਚਾਰ ਅਤੇ ਸਾਹਿਤ ਦਾ ਅੰਤਰ-ਸਬੰਧ (Interrelation of language, society, culture and literature)
  • ਭਾਸ਼ਾ, ਉਪਭਾਸ਼ਾ ਅਤੇ ਲਿਪੀ ਦਾ ਅੰਤਰ-ਨਿਖੇਤ (Interrelation of language, dialect and script)
  • ਭਾਸ਼ਾ ਅਤੇ ਸੰਚਾਰ ਮਾਧਿਅਮ (ਮੁਦ੍ਰਿਤ, ਇਲੈਕਟ੍ਰਾਨਿਕ ਅਤੇ ਨਿਊ ਮੀਡੀਆ) [Language and media (print, electronic and new media)]
  • ਵਿਸ਼ਵ ਭਾਸ਼ਾ ਪਰਿਵਾਰ (World language families)
  • ਆਧੁਨਿਕ ਭਾਰਤੀ ਆਰੀਆ ਭਾਸ਼ਾਵਾਂ (Modern Indian Aryan languages)
  • ਭਾਸ਼ਾ ਵਿਗਿਆਨ : ਪਰਿਭਾਸ਼ਾ, ਸਰੂਪ ਤੇ ਖੇਤਰ (Linguistics: definition, form and field)
  • ਭਾਸ਼ਾ ਵਿਗਿਆਨ ਅਤੇ ਭਾਸ਼ਾ ਸ਼ਾਸਤਰ (Linguistics and philology)
  • ਸੋਸੁਰ ਦੇ ਭਾਸ਼ਾਈ ਸੰਕਲਪ : ਚਿੰਨ੍ਹ : ਚਿੰਨ੍ਹਕ ਤੇ ਚਿੰਨ੍ਹਿਤ, ਲੈਂਗ ਤੇ ਪੈਰੋਲ, ਇਕਾਲਕ ਤੇ ਦੁਕਾਲਕ, ਸੁਤੰਤਰਕ ਤੇ ਅਸੁਤੰਤਰਕ (Saussure’s linguistic concepts: sign: signifier and signified, langue and parole, synchronic and diachronic, syntagmatic and paradigmatic)
  • ਨੌਮ ਚੋਮਸਕੀ ਦੇ ਭਾਸ਼ਾਈ ਸੰਕਲਪ : ਯੋਗਤਾ ਤੇ ਨਿਭਾਉ, ਗਹਿਰਾ ਤੇ ਸਤਹੀ ਜੁਗਤ, ਵਾਕਾਂਸ ਉਸਾਰੀ ਨੇਮ, ਰੂਪਾਂਤਰੀ ਨੇਮ, ਧੁਨੀ ਰੂਪਾਤਮਕ ਨੇਮ (Noam Chomsky’s linguistic concepts: competence and performance, deep and surface structure, phrase structure rules, transformational rules, phonological rules)
  • ਧੁਨੀ ਤੇ ਧੁਨੀ ਵਿਗਿਆਨ : ਸੰਕਲਪ ਤੇ ਵਰਗੀਕਰਨ (Phoneme and phonology: concept and classification)
  • ਰੂਪੀਮ ਤੇ ਰੂਪੀਮ-ਪ੍ਰਬੰਧ : ਸੰਕਲਪ ਤੇ ਵਰਗੀਕਰਨ (Morpheme and morphology: concept and classification)
  • ਵਾਕ ਅਤੇ ਵਾਕ ਵਿਗਿਆਨ : ਸੰਕਲਪ ਤੇ ਵਰਗੀਕਰਨ (Sentence and syntax: concept and classification)
  • ਅਰਥ ਅਤੇ ਅਰਥ ਵਿਗਿਆਨ : ਸੰਕਲਪ ਤੇ ਵਰਗੀਕਰਨ (Meaning and semantics: concept and classification)
  • ਪੰਜਾਬੀ ਭਾਸ਼ਾ ਦਾ ਆਰੰਭ, ਵਿਕਾਸ ਤੇ ਵਿਸ਼ੇਸ਼ਤਾਵਾਂ (Origin, development and characteristics of Punjabi language)
  • ਪੰਜਾਬੀ ਭਾਸ਼ਾ ਉੱਪਰ ਹੋਰ ਭਾਸ਼ਾਵਾਂ ਦੇ ਪ੍ਰਭਾਵ (Influence of other languages on Punjabi language)
  • ਪੰਜਾਬੀ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ (Characteristics of Punjabi language)
  • ਪੰਜਾਬੀ ਦੀਆਂ ਉਪਭਾਸ਼ਾਵਾਂ (Dialects of Punjabi)
  • ਪੰਜਾਬੀ ਭਾਸ਼ਾ ਦੇ ਵਿਕਾਸ ਅਦਾਰੇ (Development institutions of Punjabi language)
  • ਪੰਜਾਬੀ ਰੂਪੀਮ-ਵਿਗਿਆਨ/ਵਿਉਂਤ (Punjabi morphology)
  • ਪੰਜਾਬੀ ਵਾਕ-ਵਿਗਿਆਨ/ਵਿਉਂਤ (Punjabi syntax)
  • ਪੰਜਾਬੀ ਅਰਥ-ਵਿਗਿਆਨ/ਵਿਉਂਤ (Punjabi semantics)
  • ਗੁਰਮੁਖੀ ਲਿਪੀ ਦਾ ਨਿਕਾਸ, ਵਿਕਾਸ ਤੇ ਵਿਸ਼ੇਸ਼ਤਾਵਾਂ (Origin, development and characteristics of Gurmukhi script)
  • ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਦਾ ਅੰਤਰ ਸੰਬੰਧ (Interrelation of Punjabi language and Gurmukhi script)
  • ਪ੍ਰਮੁੱਖ ਪੰਜਾਬੀ ਭਾਸ਼ਾ ਵਿਗਿਆਨੀ (ਦਵਿੰਦਰ ਚੰਦਰ, ਹਰਕੀਰਤ ਸਿੰਘ, ਪ੍ਰੇਮ ਪ੍ਰਕਾਸ਼ ਸਿੰਘ ਅਤੇ ਪਰਮਜੀਤ ਸਿੰਘ ਸਿੱਧੂ) [Prominent Punjabi linguists (Davinder Chandar, Harkirat Singh, Prem Prakash Singh and Parmjit Singh Sidhu)]
Scroll to Top